Punjabi Shayari | Top 100+ पंजाबी शायरी हिंदी में With Images | 2025

Punjabi Shayari

Top 100+ Punjabi Shayari | पंजाबी शायरी हिंदी में

Punjabi Shayari (पंजाबी शायरी): अगर आप ऐसी Punjabi Shayari in Hindi (पंजाबी शायरी हिंदी में) खोज रहे हैं जो वाकई आपके दिल को छू जाए, तो आप सही जगह पर आए हैं! हमारे विशाल संग्रह में आपकी भावनाओं को व्यक्त करने के लिए Sad Punjabi Shayari (सैड पंजाबी शायरी) और Punjabi Shayari (पंजाबी शायरी) सैड से लेकर, आत्मविश्वास दिखाने के लिए Punjabi Shayari Attitude (पंजाबी शायरी एटीट्यूड) और Punjabi Shayari Attitude Boy (पंजाबी शायरी एटीट्यूड बॉय) तक सब कुछ शामिल है। उन खास पलों के लिए, हमारे पास Punjabi Shayari Love (पंजाबी शायरी लव) और Punjabi Shayari Love Sad (पंजाबी शायरी लव सैड) हैं, जो भावनाओं को व्यक्त करने के लिए एकदम सही हैं।

Heart Touching Punjabi Shayari (दिल को छू लेने वाली पंजाबी शायरी), Punjabi Shayari Yaari (पंजाबी शायरी यारी), Punjabi Shayari Badmashi (पंजाबी शायरी बदमाशी), और Punjabi Shayari on Life (पंजाबी शायरी ऑन लाइफ) सहित कई तरह की विविधता का पता लगाएं। आपको हिंदी और अंग्रेजी दोनों में Punjabi Shayari Lines (पंजाबी शायरी लाइन्स) भी मिलेंगी, जैसे Punjabi Shayari in English (अंग्रेजी में पंजाबी शायरी) या छोटी 2 Line Punjabi Shayari (2 लाइन पंजाबी शायरी) लव पीस। आपका मूड चाहे जो भी हो, हर पल के लिए यहाँ एक पंजाबी शायरी है!

Punjabi Shayari

new punjabi shayari
ਰੋਣ ਪੈਂਦੇ ਨੇ ਉਹਨਾ ਨੂੰ, ਜਿਹੜੇ ਦੂਰ ਚਲੇ ਜਾਂਦੇ,
ਪੰਜਾਬੀ ਸ਼ੇਰ ਦਿਲਾਂ ਦੇ, ਹਮੇਸ਼ਾ ਯਾਦ ਆਉਂਦੇ।
ਇਸ਼ਕ ਦੀਆਂ ਗੱਲਾਂ ਪੰਜਾਬੀ ਵਿੱਚ ਸੁਣਦੀਆਂ ਨੇ ਪਿਆਰੀਆਂ,
ਰਾਹਾਂ ਜਦੋਂ ਮੁਸਕਲ ਹੋਵਣ, ਯਾਦਾਂ ਬਣ ਜਾਵਣ ਸਹਾਰੀਆਂ।
punjabi shayari
ਪੰਜਾਬੀ ਦਿਲਾਂ ਦੀ ਦਿਲਾਸਾ, ਪਿਆਰ ਦਾ ਨਵਾਂ ਰੰਗ,
ਜਿਥੇ ਵੀ ਜਾਈਏ, ਸਾਡਾ ਨਾਂ ਰਹੇ ਹਰ ਸੰਗ।
ਜਿਹੜੀ ਮੁਹੱਬਤ ਪੰਜਾਬੀ ਦਿਲ ਕਰੇ, ਉਹਦੀ ਮਿਸਾਲ ਨਾ ਕੋਈ ਹੋਰ,
ਸੱਚੇ ਦਿਲ ਨਾਲ ਪਿਆਰ ਕਰੀਏ, ਹਰ ਰੋਜ਼, ਹਰ ਦਿਨ, ਹਰ ਜੋਰ।

Punjabi Shayari Love

punjabi shayari love
ਕਿ ਜਦੋਂ ਨੂਰ ਤੂੰ ਮੇਰੀਆਂ ਅੱਖੀਆਂ ਦਾ,
ਤੇਰੇ ਤੋਂ ਯਾਰ ਕਿਨਾਰਾ ਹੋ ਸਕਦਾ?
ਤੂੰ ਆਪ ਸਿਆਣਾ ਸੋਚ ਤਾਂ ਸਹੀ,
ਤੇਰੇ ਬਾਅਦ ਗੁਜ਼ਾਰਾ ਹੋ ਸਕਦਾ?
ਖਾਮੋਸ਼ੀਆਂ ਹੀ ਚੰਗੀਆਂ ਨੇ ਹੁਣ ਲਫ਼ਜ਼ਾਂ 
ਨਾਲ ਅਕਸਰ ਲੋਕ ਰੁੱਸ ਜਾਂਦੇ ਨੇ
punjabi love shayari
ਮੈ ਹੁਣ ਨਾ ਤੇਨੂੰ ਖੋਣਾ ਚਾਹੂੰਦਾ ਹਾਂ
ਨਾਂ ਹੁਣ ਤੇਰੀਆ ਯਾਦਾ ਵਿੱਚ ਰੋਣਾ ਚਾਹੁੰਦਾ ਹਾਂ
ਬਸ ਤੇਰਾ ਸਾਥ ਮਿਲੇ ਮੈਨੂੰ ਹਰ ਪੱਲ
ਬਸ ਐਨੀ ਜਹੀ ਗੱਲ ਤੇਨੂੰ ਸਮਝਾਨਾ ਚਾਹੂੰਦਾ ਹਾਂ ||
ਪਿਆਰ ਇੱਕ ਅਹਿਸਾਸ ਹੈ
ਜੋ ਦੋ ਪਿਆਰ ਕਰਣ ਵਾਲਿਆਂ ਨੂੰ
ਆਪਸ ਵਿੱਚ ਮਿਲਾ ਦਿੰਦਾ ਹੈ ||
New punjabi shayari love
ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..
ਇੱਕ ਤੂੰ ਤੇ ਇੱਕ ਤੇਰਾ ਸਾਥ

Sad Punjabi Shayari

sad punjabi shayari
ਰਿਸ਼ਤੋ ਕੋ ਵਕਤ ਔਰ ਹਾਲਾਤ ਬਦਲ ਦੇਤੇ ਹੈ। 
ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈ?
ਦਿਲ ਵਿੱਚ ਵਸਿਆ ਏ ਇੱਕ ਪਿਆਰ ਦਾ ਇਕ ਸਫ਼ਰ,
ਮੇਰਾ ਦਿਲ ਰੋਇਆ ਹੈ, ਪਰ ਇਹ ਤਾਨੂੰ ਪਤਾ ਨਹੀਂ ਕੋਈ ਖ਼ਬਰ।
ਪਤਾਂ ਨਹੀ ਕੀ ਲਿਖਿਆ ਮੇਰੀ ਕਿਸਮਤ ਵਿਚ,
ਜਿਸ ਨੂੰ ਵੀ ਚਹਿਆ ਉਹੀ ਮੇਰੇ ਤੋ ਦੂਰ ਹੋ ਗਿਆ..!!
punjabi sad shayari
ਮੇਰੇ ਗੁਨਾਹ ਹੀ ਮੈਨੂੰ ਅੱਜ ਵੀ ਰਵਾਉਂਦੇ ਨੇ 
ਹਰ ਸਮੇਂ ਮੈਨੂੰ ਤੇਰੇ ਹੀ ਕਿਉਂ ਖ਼ਿਆਲ ਆਉਂਦੇ ਨੇ—-
ਰਾਤ ਰਾਤ ਭਰ ਦੇਖਦਾ ਰਿਹਾ ਹਾਂ ਚਾਁਦਨੀ ਰਾਤ,
ਮੋਹਬਤ ਨੂੰ ਲੈ ਕੇ ਮੇਰਾ ਦਿਲ ਕਹਿੰਦਾ ਹੈ,

ਹਰ ਗ਼ਡੀ ਸਵਾਲ ਦਾ ਹੱਲ ਹੋ ਜਾਂਦਾ ਹੈ।
punjabi shayari sad
ਇੱਕ ਮਿੱਠਾ ਨਸ਼ਾ ਸੀ ਉਹਦੀਆਂ ਝੂਠੀਆਂ ਗੱਲਾਂ ‘
ਚ ਸਮਾਂ ਬੀਤਦਾ ਗਿਆ ਤੇ ਮੈਂ ਆਦੀ ਹੁੰਦਾ ਗਿਆ
ਟੁੱਟੇ ਹੋਏ ਕੱਚ ਦੇ ਵਾਂਗ ਚੂਰ-ਚੂਰ ਹੋ ਗਿਆ,
ਕਿਸੇ ਨੂੰ ਲਗ ਨਾ ਜਾਂਵਾ, ਤਾਂਹੀ ਸਭ ਤੋਂ ਦੂਰ ਹੋ ਗਿਆ

Punjabi Shayari Attitude

punjabi shayari attitude
ਜਿੰਨਾ ਦੇ ਸੈਲਫੀ ਲੈਂਦੇਆ ਦੇ ਹੱਥ ਕੰਬਦੇ..
ਉਹ ਸਾਲੇ ਹੁਣ ਸਾਡੇ ਤੇ ਨਿਸ਼ਾਨਾ ਲਉਣਗੇ..
माना तेरे मे #ATTITUDE😎 हैं
#अपने मे भी कुछ कम नहीं..!
attitude shayari in punjabi
ਜੋ ਨਾਲ ਰਹਿ ਕੇ ਖੁਸ਼ ਨਾ ਹੋਣ
ਉਹਨਾਂ ਨੂੰ ਅਜ਼ਾਦ ਕਰ ਦੇਣਾ ਚੰਗੀ ਗੱਲ ਹੁੰਦੀ ਹੈ
ਅਸੀ ਤਾਂ ਹੱਸਣਾ🙂 ਸਿੱਖਿਆ
ਮੱਚਣ ਨੂੰ ਦੁਨਿਆ 🌍ਬੈਠੀ ਆ

Heart Touching Punjabi Shayari

heart touching punjabi shayari
ਉਹ ਸਮਝ ਹੀ ਨਈ ਸੀ ਰਿਹਾ।
ਫੇਰ ਮੈਂ ਖੁਦ ਨੂੰ ਹੀ ਸਮਝਾ ਲਿਆ ।💔
ਲੋਕਾਂ ਦੀਆਂ ਕਹਾਣੀਆਂ ਸੁਣਕੇ ਸਾਰ ਲਿਆ
ਜੇ ਖ਼ੁਦ ਵੀ ਇਸ਼ਕ ਕਮਾ ਲੈਂਦਾ ਤਾ ਚੰਗਾ ਸੀ
ਵੱਧ ਤੋਂ ਵੱਧ ਜਵਾਬ ਹੀ ਅਗਿਓਂ ਮਿਲ ਜਾਂਦਾ
ਜੇ ਇੱਕ ਵਾਰ ਬੁਲਾ ਲੈਂਦਾ ਚੰਗਾ ਸੀ❣️
ਜਦੋਂ ਮੈਂ ਇਕੱਲੇ ਤੁਰਨਾ ਸ਼ੁਰੂ ਕੀਤਾ ਤਾਂ
ਮੈਨੂੰ ਸਮਝ ਆਇਆ ਕਿ ਮੈਂ ਕਿਸੇ ਤੋਂ ਘੱਟ ਨਹੀਂ ਹਾਂ
heart touching sad punjabi shayari
ਦਿਲ ਉੱਜੜੇ ਦੇ ਕਿਸੇ ਕੋਨੇ ਤੂੰ ਅਬਾਦ ਏਂ!
ਭੁੱਲ ਜਾਣ ਵਾਲ਼ੀਏ ਤੂੰ ਹਾਲੇ ਸਾਨੂੰ ਯਾਦ ਏਂ!
ਉੱਠ ਗਏ ਹੋ ਤਾਂ ਰੱਬ ਦਾ ਸ਼ੁਕਰੀਆ ਕਰੋ
ਹਰ ਜ਼ਿੰਦਗੀ ਦੇ ਮੁਕੱਦਰ ‘ਚ ਸਵੇਰ ਨਹੀਂ ਹੋਇਆ ਕਰਦੀ
ਲਾਖ ਦਲਦਲ ਹੋ ਪਾਂਵ ਜਮਾਏ ਰੱਖੋ
ਹਾਥ ਖਾਲੀ ਹੀ ਸਹੀ ਊਪਰ ਉਠਾਏ ਰੱਖੋ
ਕੌਣ ਕਹਿਤਾ ਹੈ ਚਲਨੀ ਮੇਂ ਪਾਣੀ ਰੁੱਕ ਨਹੀਂ ਸਕਤਾ
ਬਰਫ ਬਨਨੇਂ ਤਕ ਹੋਂਸਲਾ ਬਨਾਏ ਰੱਖੋ
ਝੂਠ ਇਕ ਦਿਨ ਸਾਮਣੇ ਆ ਜਾਂਦਾ
ਕਿਸੇ ਗੱਲ ਤੇ ਪਰਦਾ ਨੀਂ ਪਾਈ ਦਾ

Punjabi Love Shayari 2 Lines

punjabi love shayari 2 lines
ਮੈ ਚਾਹ ਕੇ ਵੀ ਸਾਬਿਤ ਨਹੀਂ ਕਰ ਸਕਦਾ ਕਿੰਨਾ ਪਿਆਰ ਕਰਦਾ ਹਾਂ
ਤੇਨੂੰ ਕਿਊ ਕੀ ਸੱਚਾ ਪਿਆਰ ਸਾਬਿਤ ਨਹੀਂ ਕੀਤਾ ਜਾਂਦਾ ਮਹਿਸੂਸ ਕੀਤਾ ਜਾਂਦਾ ਹੈ
ਦਿਲ ਕਰੇ ਨਾ ਯਕੀਨ ਕਿਵੇਂ ਮੰਨ ਲਾ,
ਨੀ ਤੂੰ ਮੇਰੇ ਪਿੱਛੇ ਸੈਂਟੀ ਕਿਵੇਂ ਹੋ ਗਈ🥰
2 line punjabi love shayari
ਕੋਈ ਲੰਬੀ ਗੱਲ ਨਹੀਂ ਹੈ ਸਾਡੇ ਪਿਆਰਦੀ.. 
ਮੈਨੂੰ ਉਹਦੀ ਸਰਦਾਰੀ ਪਸੰਦ ਤੇ ਉਹਨੂੰ ਮੇਰੀ ਸਾਦਗੀ
ਹਰ ਸਾਹ ਵਿੱਚ ਉਸਦੀ ਯਾਦ ਹੂੰਦੀ ਹੈ ਅੱਖਾ ਨੂੰ ਉਸਦੀ ਤਲਾਸ਼ ਹੂੰਦੀ ਹੈ
ਕਿੰਨੀ ਖੂਬਸੂਰਤ ਚੀਜ ਹੈ ਮੁਹੱਬਤ ਦਿਲ ਧੜਕਣ ਵਿੱਚ ਵੀ ਤੇਰੀ ਹੀ ਅਵਾਜ ਹੁੰਦੀ ਹੈ ||
ਪਿਆਰ ਦਾ ਪਤਾ ਨਹੀ ਜਿੰਦਗੀ ਹੈ ਤੂੰ
ਜਾਨ ਦਾ ਪਤਾ ਨਹੀ ਦਿਲ ਦੀ ਧੜਕਣ ਹੈ ਤੂੰ ||

Punjabi Shayari on Life

punjabi shayari on life
ਜਦ ਖਵਾਹਿਸ਼ਾਂ ਅਧੂਰੀਆਂ ਰਹਿ ਜਾਣ
ਤਾਂ ਰੱਬ ਬਹੁਤ ਯਾਦ ਆਉਂਦਾ
ਸੱਚੇ ਕਿੱਸੇ ਸ਼ਰਾਬਖਾਨੇ🍾 ਵਿੱਚ ਸੁਣੇ,
ਉਹ ਵੀ ਹੱਥਾਂ 'ਚ ਜਾਮ🍷 ਲੈ ਕੇ !
ਝੂਠੇ ਕਿਸੇ ਅਦਾਲਤ🧛‍♂️ ਵਿੱਚ ਸੁਣੇ,
ਉਹ ਵੀ ਹੱਥ ਵਿੱਚ ਗੀਤਾ ਕੁਰਾਨ📕 ਲੈ ਕੇ!
punjabi shayaris on life
ਕਰਮਾਂ ਵਾਲੀ ਛੱਤ ਜਿਸ ਥੱਲੇ ਪਿਆਰ, ਖੁਸ਼ੀ, ਵਿਸ਼ਵਾਸ ਰਹਿਣ,
ਮਕਾਨ ਬਣਾਉਣਾ ਸੌਖਾ ‘ਦੇਬੀ ਘਰ ਬਣਾਉਣਾ ਔਖਾ ਏ |
ਕੱਚੇ ਬੰਦੇ ਕੰਨਾਂ ਦੇ, ਆਖੇ ਲੱਗ ਕੇ ਰੰਨਾਂ ਦੇ
ਝੋਲੀ ਪਾ ਸਿਆਪਿਆਂ ਨੂੰ, ਮਗਰੋਂ ਲਾਹ ਕੇ ਮਾਪਿਆਂ ਨੂੰ
ਛੱਡ ਜਾਂਦੇ ਜੋ ਰੜਿਆਂ ਤੇ, ਲਾਹਨਤ ਐਸੇ ਪੜਿਆਂ ਤੇ!
ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ
ਉਹ ਢਹਿੰਦਾ ਢਹਿੰਦਾ ਢਹਿ ਜਾਂਦਾ
ਤੇ ਚੁਗਲਖੋਰ ਨੂੰ ਜੇ ਰੋਕ ਵੀ ਦਈਏ
ਉਹ ਗੱਲ ਕਹਿੰਦਾ ਕਹਿੰਦਾ ਕਹਿ ਜਾਂਦਾ

Punjabi Shayari in Hindi

punjabi shayari in hindi
समझ न सके उन्हा दिया गला नु
आसी प्यार दे नशे बीच चूर सी
हूँणं समझे जिनु प्यार करदे सी
ओ असल च दिल 💔 तोडन लाई मश्हूर सी
प्यार नाल खट्टना जे प्यार सज्जणा,
हस्स खेड जिन्दगी लघा सज्जणा,
लुट्टी चल्ल मौजा नीवा हौके क्युकी इस
दुनिया ते मिलना नी वार वार सज्जणा।
New punjabi shayari in hindi
लोग कहिदे हन हून रुक जाओ,
पर मेरी हिम्मता कहिदी है कि त्वाडी मंजिल पास है!!
तकदीर तां आपणी सौंकण सी
तदबीरां साथों ना होईआं
ना झंग छुट्टिआ ना कंन पाटे
झुंड लंघ गिआ इंज हीरां दा!
फलसफे जिन्दगी के हैं पेचीदा इतने कि ,
चलने से पहले मेरी राहें बिखर जाती हैं !
हजार जख्मों के बाद अब ये आलम है ,
इश्क के नाम से ही मेरी रूह सिहर जाती है

Attitude Punjabi Shayari

attitude punjabi shayari
ਯਾਰ ਕਹਾਉਣਾ ਅਸਾਨ ਨੀ ਹੁੰਦਾ 😎
ਚਰਚੇ, ਪਰਚੇ, ਖਰਚੇ ਸਭ ਝਲਣੇ ਪੈਂਦੇ ਆ.
ਜਾ ਪਰਚਾ ਕਟਾ ਦੇ ਜਾਕੇ ਥਾਣੇ ਜੇ ਲੰਡੂ ਤੇਰਾ ਰਾਹ ਰੋਕਦੇ,
ਸਾਨੂੰ ਉਨਾਂ ਚੋਂ ਨਾਂ ਜਾਨੀ ਸੋਹਣੀਏ ਮਸ਼ੂਕਾਂ ਲਈ ਜੋ ਬੰਦੇ ਠੋਕਦੇ..🔫
ਕੁਸ਼ ਬੇਲੀ💪 ਐਸੇ ਵੀ ਹੁੰਦੇ.. ਬੋਲੇ ਬੋਲ🤝 ਪਗਾਉਂਦੇ ਜੋ..
ਵਕਤ ਪਾਏ ਤੋਂ ਦਿਲ💖 ਦਾ ਕਰਜ਼ਾ ਸਿਰ🙇 ਦੇ ਨਾਲ ਚਕਾਉਂਦੇ ਜੋ !
punjabi shayari on yaari
ਜੁੰਮੇਵਾਰੀਆਂ ਮੁਕਾ ਦੇ ਰੱਬਾਂ ਮੇਰਿਆ 🤞
ਸਾਨੂੰ ਯਾਰੀਆਂ ਲਈ ਖੁੱਲਾ ਟਾਈਮ ਚਾਹੀਦਾ😎
ਹਰ ਰਿਸ਼ਤੇ ‘ਚ ਮਿਲਾਵਟ ਦੇਖੀ ਬਨਾਉਟੀ ਰੰਗਾਂ ਦੀ ਸਜਾਵਟ ਦੇਖੀ
ਪਰ ਸਾਲੋ ਸਾਲ ਦੇਖਿਆ ਆਪਣੀ ਮਾਂ ਨੂੰ
ਨਾ ਕਦੇ ਥਕਾਵਟ ਦੇਖੀ ਤੇ ਨਾ ਮਮਤਾ ਵਿਚ ਮਿਲਾਵਟ ਦੇਖੀ

Love Couple Romantic Punjabi Shayari

love couple romantic punjabi shayari
ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ ਤੇਰੇ ਲਈ ਨਈ ਪਿਆਰ ਮੁੱਕਨਾ…
ਰੱਬ ਨੇ ਸਾਡਾ ਮੇਲ ਤਾਂ ਕਰਾਇਆ ਕਿਉਕਿ ਸਾਨੂੰ ਇਕ ਦੂਜੇ ਲਈ ਬਣਾਇਆ
ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ,
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ
punjabi romantic shayari
ਲੱਖਾਂ ਈਦਾਂ ਨਾਲੋਂ ਵੱਧ ਕੇ ਸਾਨੂੰ ਇੱਕ ਦੀਦਾਰ ਕਿਸੇ ਦਾ !
ਇਸ਼ਕ ਦਾ ਦਰਦ ਭੋਲਾ ਵੈਦ ਕੀ ਜਾਣੇ !
ਜਿਹੜਾ ਨਹੀਂ ਬਿਮਾਰ ਕਿਸੇ ਦਾ !!
ਸੱਜਣ ਦੀਆਂ ਅਸੀਂ ਕਰੀਏ ਉਡੀਕਾਂ ਰਾਵਾਂ ਦੇ ਵਿੱਚ ਖੜ ਕੇ
ਸੁੱਟੀਆਂ ਫੂਕ ਕਿਤਾਬਾਂ ਨੀ ਅਸੀਂ ਇਸ਼ਕ ਦਾ ਕੈਦਾ ਪੜ ਕੇ!🥰
ਤੇਰਾ ਕੀ ਮੂਡ ਏਨਾ ਬਦਲ ਗਿਆ ਹੈ, 
ਕੀ ਸਾਡੇ ਵਿੱਚ ਕੋਈ ਕਸੂਰ ਹੈ,
ਜਾਂ ਤੈਨੂੰ ਕਿਸੇ ਹੋਰ ਨਾਲ ਪਿਆਰ ਹੋ ਗਿਆ ਹੈ।

Punjabi Shayari in English

Hanju Saadi Taqdeerasin Hanjuan Vich Rul Jaanaasin Umraan Tak Tuhanu Yaad Rakhnapar Tusin Hauli-Hauli Sannu Bhul Jaana
Baddlaan Vaangu Ne Ghajde Bande, 
Vasna Kidaan Aaj De Bande,
Rabba Tainu Thoree Hai Kihri,
Taithon Vi Nahin Rajde Bande!
Sacha Pyaar Na Yaara Paa Lavi,
sukh Chain Sab Tera Lutt Jauga,
vich Pyar De Jad Tenu Chott Laggu,
khuli Hawa Wich V Dum Tera Ghut Jauga. . .
Jag Sara Suta Hunda Bus Ashiq Jaggan Rata Nu;
Akhiya Vich Naa Ninder Aawe Bs Tarsan Pyar Diya Baata Nu
Jammi Si Main Chavan De Naal; Kyun Pyaar Ena Pe Janda Maavan De Naal; Dukh Bada Lagda Jadon Koi Lai Janda; Viah Di Chaar Lavan De Naal

Punjabi Shayari Sad Love

punjabi shayari sad love
ਅਕਸਰ ਇਨਸਾਨ ਨੂੰ ਓਹੀ ਰਿਸ਼ਤੇ ਥਕਾ ਦਿੰਦੇ ਨੇ
ਜੋ ਉਸਦਾ ਇਕਲੌਤਾ ਸਕੂਨ ਹੁੰਦੇ ਨੇਂ
ਹੁੰਦੇ ਇਸ਼ਕ ‘ਚ ਬੜੇ ਪਾਖੰਡ
ਦੇਖੇ ਨੇ ਰੂਹਾਂ ਵਾਲੇ ਵੀ ਬਦਲਦੇ ਰੰਗ
ਰੱਬ ਤੋਂ ਸਹਾਰਾ ਕੀ ਲਵਾਂ ਮੇਰਾ ਸਹਾਰਾ ਤੂੰ ਹੀ ਹੈ
ਤੇਰੇ ਤੋਂ ਕਿਨਾਰਾ ਕੀ ਕਰਾਂ ਮੇਰਾ ਕਿਨਾਰਾ ਤੂੰ ਹੀ ਹੈ
ਨਾ ਸੋਚਿਆ ਸੀ ਮੈਂ ਕਦੇ ਦਿਲਬਰ ਮਿਲੂ ਤੇਰੇ ਜਿਹਾ
ਦਿਲਬਰ ਮੇਰੇ ਹਮਦਮ ਮੇਰੇ ਜੱਗ ਤੋਂ ਨਿਆਰਾ ਤੂੰ ਹੀ ਹੈ
new punjabi shayari sad love
ਤੇਰੇ ਤੋਂ ਦੂਰ ਜਾ ਕੇ ਮੈਂ ਕਿੰਨਾ ਉਦਾਸ ਹੋਵਾਂਗਾ
ਜਿਥੇ ਵੀ ਤੂੰ ਹੋਵੇਂਗੀ ਮੈਂ ਆਸ ਪਾਸ ਹੋਵਾਂਗਾ
ਰਾਤਾਂ ਨੂੰ ਸੂਰਜ ਚੜੇਗਾ ਦਿਨ ਨੂੰ ਕਾਲੀ ਰਾਤ ਹੋਵੇਗੀ
ਜ਼ਮਾਨਾ ਉਜਾੜ ਲੱਗੇਗਾ ਉਲਟੀ ਕਾਇਨਾਤ ਹੋਵੇਗੀ
ਜੀਵਾਂਗਾ ਜ਼ਰੂਰ ਤੇਰੇ ਬਗੈਰ ਪਰ ਇੱਕ ਜ਼ਿੰਦਾ ਲਾਸ਼ ਹੋਵਾਂਗਾ
ਲਾਈ ਬੈਠਾ ਮੈਂ ਆਪਣੀ ਜਿੰਦ ਨੂੰ ਇਕ ਅਵੱਲਾ ਜਿਹਾ ਰੋਗ
ਮੇਰੀ ਮੋਤ ਦੇ ਪਿੱਛੋ ਪੈਣਾ ਅਖੀਰ ਇਕ ਭੋਗ
ਫਿਰ ਆਉਣੇ ਮੇਰੇ ਯਾਰ ਬੇਲੀ ਕਰਨ ਲਈ ਸੋਗ
ਲੋਕ ਕਹਿਣਗੇ ਰੱਬ ਬਣਿਆ ਵੈਰੀ ਇਸ ਜਿੰਦ ਨਿਮਾਣੀ ਦਾ
ਪਰ ਪਤਾ ਹੋਵੇਗਾ ਕਿਸੇ ਇਕ ਨੂੰ ਮੇਰੀ ਮੋਤ ਦੀ ਕਹਾਣੀ ਦਾ

Maa Punjabi Shayari

maa punjabi shayari
ਉੱਪਰ ਜਿਸਦਾ ਕੋਈ ਅੰਤ ਨਹੀਂ, ਉਸਨੂੰ ਆਸਮਾਨ ਕਹਿੰਦੇ ਨੇ
ਦੁਨੀਆਂ ਵਿੱਚ ਜਿਸਦਾ ਅੰਤ ਨਹੀਂ, ਉਸਨੂੰ ਮਾਂ ਕਹਿੰਦੇ ਨੇ
ਇਹ ਨਾ ਕਹੋ ਕਿ ਮੇਰੀ ਮਾਂ ਮੇਰੇ ਨਾਲ ਰਹਿੰਦੀ ਹੈ,
ਕਹੋ ਅਸੀਂ ਮਾਂ ਦੇ ਨਾਲ ਜੀਉਂਦੇ ਹਾਂ … !
ਮਾਂ ਵਰਗਾ ਕੋਈ ਰਿਸ਼ਤਾ
ਨਾਤਾ ਨਹੀਂ ਜੱਗ ਤੇ
maa punjabi shayari in punjabi
ਕਿਸੇ ਦਾ ਦਿਲ ਤੋੜਨਾ ਅੱਜ ਤੱਕ ਨਾ ਆਇਆ ਮੈਨੂੰ
ਕਿਉਂਕਿ ਪਿਆਰ ਕਰਨਾ ਆਪਣੀ ਮਾਂ ਤੋਂ ਸਿੱਖਿਆ ਹੈ ਮੈਂ
ਮਾਂ ਬਿਨ ਨਾ ਕੋਈ ਘਰ ਬਣਦਾ ਏ
ਪਿਉ ਬਿਨ ਨਾ ਕੋਈ ਤਾਜ__
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ,
ਪਿਉ ਦੇ ਸਿਰ ਤੇ ਰਾਜ...
ਜਦੋਂ ਰੋਟੀ ਦੇ ਤਿੰਨ ਟੁਕੜੇ ਹੋਣ ਤੇ ਖਾਣ ਵਾਲੇ ਚਾਰ
ਤੋਂ ਉਦੋਂ ਮੈਨੂੰ ਭੁੱਖ ਨਹੀਂ ਕਹਿਣ ਵਾਲੀ ਮਾਂ ਹੁੰਦੀ ਹੈ

Punjabi Shayari Badmashi

punjabi shayari badmashi
 मोहब्बत थी इसलिए हार मान गया,
ज़िद होती तो तुझे ऐसा बर्बाद करता,
तेरी नशले भी याद करके रोती….!
नवाब की जिन्दगी जीने के लिए नसीब लगता है,
वर्ना हीरो की जिन्दगी तोह कोई भी जीता है।
badmashi shayari in punjabi
हमारी शराफत का फायदा उठाना बंद कर दो,
जिस दिन हम बदमाश बन गए क़यामत आ जायेगी।
आवाज़ की बात मत कर मेरे सामने, 
लोग हमारे ख़ामोशी से ही डर जाते है.।

Bulleh Shah Shayari in Punjabi

bulleh shah shayari in punjabi
ਬੁੱਲ੍ਹਿਆ ਅੱਛੇ ਦਿਨ ਤੇ ਪਿੱਛੇ ਗਏ, ਜਬ ਹਰ ਸੇ ਕੀਆ ਨਾ ਹੇਤ ।
ਅਬ ਪਛਤਾਵਾ ਕਿਆ ਕਰੇ, ਜਬ ਚਿੜੀਆਂ ਚੁਗ ਗਈ ਖੇਤ ।
ਨਾ ਖ਼ੁਦਾ ਮਸੀਤੇ ਲਭਦਾ, ਨਾ ਖ਼ੁਦਾ ਵਿਚ ਕਾਅਬੇ ।
ਨਾ ਖ਼ੁਦਾ ਕੁਰਾਨ ਕਿਤਾਬਾਂ, ਨਾ ਖ਼ੁਦਾ ਨਮਾਜ਼ੇ ।
ਨਾ ਖ਼ੁਦਾ ਮੈਂ ਤੀਰਥ ਡਿੱਠਾ, ਐਵੇਂ ਪੈਂਡੇ ਝਾਗੇ ।
ਬੁੱਲ੍ਹਾ ਸ਼ਹੁ ਜਦ ਮੁਰਸ਼ਦ ਮਿਲ ਗਿਆ, ਟੁੱਟੇ ਸਭ ਤਗਾਦੇ ।
ਬੁੱਲ੍ਹਿਆ ਚੇਰੀ ਮੁਸਲਮਾਨ ਦੀ, ਹਿੰਦੂ ਤੋਂ ਕੁਰਬਾਨ ।
ਦੋਹਾਂ ਤੋਂ ਪਾਣੀ ਵਾਰ ਪੀ, ਜੋ ਕਰੇ ਭਗਵਾਨ ।

Pyar Punjabi Shayari

pyar punjabi shayari
Tere Bina Jindagi Lagdi Hai Adhoori,
Har Pal Teri Yaad Vich Main Beh Jaanda,
Pyaar Di Mehak Teri Hawa Vich Hai,
Tu Meri Zindagi Da Sab Toh Khoobsurat Sahara.
Tere Bina Dil Mera Lagda Nahi,
Har Pal Teri Yaad Vich Rehnda Rawaan,
Pyaar Di Aas Teriyan Baahvan Vich Hai,
Tu Meri Rooh Da Saath, Tu Meri Jaan.

Punjabi Shayari in Punjabi

ਦਸ ਲੱਭ ਗਿਆ ਕਿ ਨਹੀਂ ਤੈਨੂੰ,
ਤੇਰੇ ਖਾਬਾਂ ਦਾ ਉਹ ਖਾਸ,
ਜਿਹਦੇ ਲਈ ਛੱਡ ਤਾ ਸੀ,
ਤੂੰ ਮੈਨੂੰ ਆਮ ਜਿਹੇ ਨੂੰ! 😔
 ਸਿੰਗਲ 🤞
ਜ਼ਿੰਦਗੀ ਹਮੇਸ਼ਾ ਤੁਹਾਨੂੰ ਇੱਕ ਨਹੀਂ ਦਿੰਦੀ
ਦੂਜਾ ਮੌਕਾ🥰✨
ਇਸ ਲਈ ਆਪਣਾ ਪਹਿਲਾ ਮੌਕਾ ਗਿਣੋ💯🤞
 ਮੇਰੀ ਆਪਣੀ ਯਾਤਰਾ ਦਾ ਚੈਂਪੀਅਨ 🏅💪
📸 ਜੋਸ਼ ਨਾਲ ਪਲਾਂ ਨੂੰ ਕੈਪਚਰ ਕਰਨਾ 📷🌟
🎧 ਧੁਨਾਂ ਮੇਰੀ ਬਚਣ ਹਨ 🎶🎵
📸ਜ਼ਿੰਦਗੀ ਦੇ ਖ਼ੂਬਸੂਰਤ ਪਲਾਂ ਨੂੰ ਕੈਪਚਰ ਕਰਨਾ🥰
🎶ਸੰਗੀਤ ਮੇਰੀਆਂ ਨਾੜੀਆਂ ਰਾਹੀਂ ਚੱਲਦਾ ਹੈ 🎧🎵
🍕ਪੀਜ਼ਾ ਪ੍ਰੇਮੀ ਅਤੇ ਫੂਡੀ ਅਸਾਧਾਰਨ

Punjabi Shayari Yaari

punjabi shayari yaari
दिल की धड़कन और मेरी सदा है तू
मेरी पहली और आखिरी वफ़ा है तू
चाहा है तुझे चाहत से भी बढ़ कर
मेरी चाहत और चाहत की इंतिहा है तू।
मेनू वो ख़ुशी पसंद नही है जो मेनू
ज़माना विच मिलिया मै अपने दुख
विच ही इक नवाबो वंगा रहीदा।
गँल जिंदगी दी लंगी जो पुरानी याद आ गई,
अज सजना दी दिँती होई निशानी याद आ गई,
किहदे पिछे करिआ मै सब कुरबान,
झलले दिल ने जो करी मनमानी याद आ गई।
हुस्न तेरे दा तोड़ नई अडिये , कीमे रखागे दिल नू संभाल के
इक जवानी , इक कहानी , कदी रहें है दुनियां तो लोकोके

Kismat Heart Touch Punjabi Shayari

ਪਹਿਲੀ ਮੁਹੱਬਤ ਹਮੇਸ਼ਾ ਖ਼ੂਬਸੂਰਤ ਹੁੰਦੀ ਆ ਕਿਉਂਕਿ ਉਹ ਅਧੂਰੀ ਰਹਿ ਜਾਂਦੀ ਆ
ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ,
ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ..
ਬਹੁਤ ਲੋਕੀ ਪੁੱਛਦੇ ਨੇਂ, ਕਿਸਦੇ ਲਈ ਲਿਖਦੇ ਹੋ,
ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ.

Punjabi Shayari for Friends

punjabi shayari for friends
ਨਾ ਰੱਬ ਤੋਂ ਮੰਗੀ ਹੀਰ ਕਦੇ,
ਨਾ ਮੰਗੇ ਤੱਖਤ ਹਜਾਰੇ ਮੈਂ।। ਜਾਂ ਮੰਗਿਆ ਮੈਂ ਸਰਬੱਤ ਦਾ ਭਲ੍ਹਾ ਯਾ ਮੰਗੇ ਯਾਰ ਪਿਆਰੇ ਮੈਂ।❤️
ਯਾਰ ਵੀ ਬਣੇ ਆ,ਦੁਸ਼ਮਣ ਵੀ ਬਣੇ ਆ !! 
ਪਰ ਚਮਚੇ ਨਾ ਬਣੇ ਕਿਸੇ ਦੇ ਵੀ ਬਲਿਆ!!-
🤝ਯਾਰੀ ਵਿੱਚ ਨਫੇ💸 ਨੁਕਸਾਨ ਨਹੀਉਂ ਵੇਖੀਦੇ..
🏡ਮੰਜ਼ਿਲਾਂ ਦੇ ਸਾਹਮਣੇ 🌪️ਤੂਫਾਨ ਨਹੀਉਂ ਵੇਖੀਦੇ !!
‘ਧਾਲੀਵਾਲ’ ਨੂੰ ਮਾਣ ਆ ਆਪਣੇ ਯਾਰਾਂ ਤੇ,
ਇਹ ਨਾ ਲੱਭਨੇ ਵਿੱਚੋਂ ਲੱਖ਼ਾਂ ਹਜ਼ਾਰਾਂ ਦੇ,
ਦੁਨੀਆਂ ਦੀ ਸਾਰੀ ਦੌਲਤ ਤੋਂ ਵੱਧ ਕੀਮਤੀ ਨੇ,
ਇਸ ਜਨਮ ਕੀ ਅੱਗਲੇ ਸੱਤ ਜਨਮ ਇਹਨਾਂ ਨਾਲ ਜਿੰਦਗੀ ਗੁਜ਼ਾਰਾਂ ਮੈਂ,
ਕਾਸ਼ ਮੈਂ ਸਮੇਂ ਚ ਪਿੱਛੇ ਜਾ ਸਕਦਾ,
ਜਿਸ ਕਲਾਸ ਵਿੱਚ ਉਹ ਪੜਦੀ ਸੀ ਉਸ ਕਲਾਸ ਚ ਆ ਸਕਦਾ,
ਮੁਹੱਬਤ ਹੋ ਜੇ ਕੋਸ਼ਿਸ਼ ਤਾਂ ਰਹਿਣੀ ਸੀ,
ਪਰ ਤੈਨੂੰ ਦੋਸਤਾਂ ਬਣਾ ਸਕਦਾ ਸਾਂ,
ਕਾਸ਼ ਮੈਂ ਸਮੇਂ ਚ ਪਿੱਛੇ ਜਾ ਸਕਦਾ!👍

Alone Shayari in Punjabi

alone shayari in punjabi
ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫੀ ਜਾਵਾਂ,, .
ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ 
ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈCopy
ਹੱਸਦੇ ਤਾ ਰੋਜ ਆ,
ਪਰ ਖੁਸ਼ ਹੋਏ ਜਮਾਨਾ ਹੋ ਗਿਆ ।
ਅੱਜ ਵੀ ਰੁਕ ਜਾਂਦੇ ਨੇ  ਕਦਮ ਫੁੱਲਾਂ 💐 ਨੂੰ
ਵਿਕਦੇ ਦੇਖ ਕੇ ਓਹ ਅਕਸਰ ਕਹਿੰਦੀ ਸੀ
ਮੁਹੱਬਤ ਫੁੱਲਾਂ ਵਰਗੀ ਹੁੰਦੀ ਏ

Punjabi Shayari Love Sad

punjabi shayari love sad
ਪਲ ਪਲ ਤੜਫੇ ਹਾਂ ਜਿਸ ਪਲ ਦੇ ਲਈ,
ਉਹ ਪਲ ਵੀ ਆਇਆ ਕੁਝ ਪਲ ਦੇ ਲਈ,
ਸੋਚਿਆ ਉਸ ਪਲ ਨੂੰ ਰੋਕ ਲਵਾਂ ਹਰ ਪਲ ਦੇ ਲਈ,
ਪਰ ਉਹ ਪਲ ਵੀ ਠਹਿਰਿਆ ਕੁਝ ਪਲ ਦੇ ਲਈ😔
ਤੈਨੂੰ ਜਾਨ ਤੋ ਜਿਆਦਾਂ ਗਗਨ
ਮੈ ਪਿਆਰ ਕਰਦੀ ਆ
ਹੋਵੇ ਇੱਕ ਪਲ ਮੇਰੀਆਂ ਅੱਖੀਆਂ
ਤੋ ਦੂਰ ਨਾਂ ਜਰਦੀ ਆ
ਤੂੰ ਪਿਆਰ ਨਾਲ ਖੇਡ ਕੇ ਗਗਨ ਦੇ
ਦਿਲ ਤੇ ਬੇਵਫ਼ਾਈ ਦੀਆਂ ਸੱਟਾ ਮਾਰੀਆਂ
ਪਤਾ ਨਹੀ ਤੂੰ ਧੋਖੇਬਾਜ਼ ਨੇ ਕਿੰਨੇ
ਆਸ਼ਕਾਂ ਨਾਲ ਲਾਈਆਂ ਹੋਣੀਆਂ ਯਾਰੀਆਂ
ਝੂਠੀਏ ਬੇਵਫ਼ਾ ਤੇ ਤੂੰ ਆਪ ਸੀ ਕਰਕੇ
Breakup ਤੂੰ ਮੈਨੂੰ ਖਰੀਆਂ ਸੁਣਾ ਗਈ
ਪਿਆਰ ਚ ਕਿਵੇਂ ਆਪਣਾ ਬਣਾਂ ਕੇ ਕਰੀ ਦਾ
ਤੂੰ ਗਗਨ ਨੂੰ ਧੋਖੇ ਤੇ P.H.D ਕਰਾ ਗਈ

Happy Birthday in Punjabi Shayari

happy birthday in punjabi shayari
ਸੂਰਜ ਰੋਸ਼ਨੀ ਲੈ ਕੇ ਆਇਆ ਤੇ
ਚਿੜੀਆਂ ਨੇ ਗਾਣਾ ਗਾਇਆ
ਫੁੱਲਾਂ ਨੇ ਹੱਸ-ਹੱਸ ਕੇ ਬੋਲਿਆ,
ਮੁਬਾਰਕ ਹੋ ਤੈਨੂੰ ਤੇਰਾ ਜਨਮ ਦਿਨ ਆਇਆ..!
ਜਨਮਦਿਨ ਮੁਬਾਰਕ ਦੁਨੀਆ ਦੀ ਸਭ ਤੋਂ ਸੋਹਣੀ ਤੇ ਬੈਸਟ ਭੈਣ..
ਲਵ ਯੂ…ਚਰਖਾ ਚਲਦਾ ਰਹੇ ਕਦੇ ਤੰਦ ਨਾ ਟੁੱਟੇ,
ਜ਼ਿੰਦਗੀ ਚਲਦੀ ਰਹੇ ਸਾਡਾ ਪਿਆਰ ਨਾ ਟੁੱਟੇ!!
ਜਨਮਦਿਨ ਮੁਬਾਰਕ!

Motivational Shayari in Punjabi

motivational shayari in punjabi
ਰਸਤੇ ਕਦੇ ਖਤਮ ਨਹੀਂ ਹੁੰਦੇ ਪਰ ਲੋਕ ਹਿੱਮਤ ਹਾਰ ਜਾਂਦੇ ਹਨ
ਜੇਕਰ ਤੁਸੀ ਸਫ਼ਰ ਸ਼ੁਰੂ ਕਰ ਹੀ ਦਿੱਤਾ ਹੈ ਅੱਧੇ ਸਫ਼ਰ ਤੋ ਮੁੜਨਾ ਠੀਕ ਨਹੀ
ਹੋ ਸੱਕਦਾ ਵਾਪਿਸ ਮੁੜਨ ਵਿੱਚ ਜਿੰਨਾ ਸਮਾਂ ਲੱਗੇ
ਮੰਜਿਲ ਤੱਕ ਪੁੱਜਣ ਵਿੱਚ ਉਸਤੋਂ ਵੀ ਘੱਟ ਸਮਾਂ ਲੱਗੇ ||
ਆਪਣੇ ਕੰਮ ਵਿੱਚ ਐਨੇ ਮਸਤ ਹੋ ਜਾਵੋ
ਕਿਸੇ ਦੀ ਬੁਰਾਈ ਕਰਣ ਦਾ ਸਮਾ ਹੀ ਨਾ ਲੱਗੇ ||
ਇੰਤਜਾਰ ਕਰਨਾਂ ਬੰਦ ਕਰੋ
ਕਿਉਕਿ ਚੰਗਾ ਸਮਾਂ ਕਦੇ ਨਹੀਂ ਆਂਦਾ ! ਲੀਆਣਾ ਪੈਂਦਾ ਹੈ ||

Punjabi Shayari Attitude Boy

punjabi shayari attitude boy
मौत ता बुरी चीज़ है यारो
पर मौत तो बुरी जुदाई
सब तो बुरी उडीक साजन दी
जो रख दी खून सुखाई
इबादत रब दी होबे ता चेहरा यार दा होबे
सजदे खुदा दे ते रस्म प्यार दी होबे
आशिक़ाँ दे मज़हब दी की दस्सीये,

ज़िकर रब्ब दा ते गल दिलदार दी होबे
इबादत रब दी होबे ता चेहरा यार दा !!
होबे सजदे खुदा दे ते रस्म प्यार दी होबे !!

Similar Posts